Punjabi / ਪੰਜਾਬੀ

ਇਹ ਪੈਸੇ ਰੱਖੋ।
ਇਹ ਤੁਹਾਡੇ ਹਨ ।

ਸਰਕਾਰੀ ਸਹਾਇਤਾ ਨੂੰ ਨਾ ਖੁੰਝਾਓ ਜਿਸ ਲਈ ਤੁਸੀਂ ਆਪਣੇ ਊਰਜਾ ਬਿੱਲਾਂ ਲਈ ਯੋਗ ਹੋ ਸਕਦੇ ਹੋ।